vic_logo
coronavirus.vic.gov.au

Staying safe - Punjabi

ਸਾਡੇ ਪਰਿਵਾਰਾਂ ਅਤੇ ਭਾਈਚਾਰੇ
ਨੂੰ ਕਰੋਨਾਵਾਇਰਸ ਤੋਂ ਸੁਰੱਖਿਅਤ

ਰੱਖਣ ਲਈ, ਪੰਜ ਮਹੱਤਵਪੂਰਣ
ਚੀਜ਼ਾਂ ਹਨ, ਜੋ ਅਸੀਂ ਕਰ ਸਕਦੇ ਹਾਂ।

ਇੱਕ: ਬਾਕਾਇਦਾ ਆਪਣੇ ਹੱਥਾਂ ਨੂੰ ਧੋਣਾ ਅਤੇ ਹੱਥਾਂ
ਵਾਲੇ ਕੀਟਾਣੂੰ ਮੁਕਤ ਦੀ ਨਿਯਮਿਤ ਵਰਤੋਂ ਕਰਨਾ।

ਦੋ: ਦੂਸਰੇ ਲੋਕਾਂ ਤੋਂ ਘੱਟੋ
ਘੱਟ 1.5 ਮੀਟਰ ਦੂਰ ਰਹਿਣਾ।

ਤਿੰਨ: ਚਿਹਰੇ ਵਾਲਾ ਮਾਸਕ
ਪਹਿਨਣਾ ਜੋ ਸਾਡੇ ਮੂੰਹ ਅਤੇ ਨੱਕ ਨੂੰ

ਢੱਕ ਦਿੰਦਾ ਹੈ, ਜਦੋਂ ਅਸੀਂ ਆਪਣੀ
ਦੂਰੀ ਬਣਾਈ ਨਹੀਂ ਰੱਖ ਸਕਦੇ।

ਚਾਰ: ਆਪਣੇ ਪਰਿਵਾਰ ਅਤੇ
ਦੋਸਤਾਂ ਨੂੰ ਬਾਹਰਵਾਰ ਮਿਲਣਾ, ਕਿਉਂਕਿ

ਬਾਹਰਵਾਰ ਸਾਡੇ ਦੁਆਰਾ ਵਾਇਰਸ
ਤੋਂ ਦੂਸ਼ਿਤ ਹੋਣ ਦੀ ਸੰਭਾਵਨਾ ਘੱਟ ਹੈ।

ਪੰਜ: ਜਲਦੀ ਟੈਸਟ ਕਰਵਾ ਲੈਣਾ ਅਤੇ ਜੇ
ਅਸੀਂ ਬਿਮਾਰ ਮਹਿਸੂਸ ਕਰਦੇ ਹਾਂ ਤਾਂ ਘਰ

ਵਿੱਚ ਰਹਿਣਾ। ਕੰਮ ਉੱਤੇ ਨਾ ਜਾਣਾ
ਜਾਂ ਹੋਰਨਾਂ ਲੋਕਾਂ ਨੂੰ ਮਿਲਣ ਨਾ ਜਾਣਾ।

ਸੁਰੱਖਿਅਤ ਕਿਵੇਂ ਰਹਿਣਾ ਹੈ ਦੇ ਬਾਰੇ ਜਾਣਕਾਰੀ
ਵਾਸਤੇ coronavirus.vic.gov.au ਉੱਤੇ ਜਾਓ,

ਜਾਂ ਕਰੋਨਾਵਾਇਰਸ ਹੌਟਲਾਈਨ
ਨੂੰ 1800 675 398 ਉੱਤੇ ਫੋਨ

ਕਰੋ, ਜੇ ਤੁਹਾਨੂੰ ਦੁਭਾਸ਼ੀਏ
ਦੀ ਲੋੜ ਹੈ ਤਾਂ ਜ਼ੀਰੋ ਦਬਾਓ।

Reviewed 08 April 2021

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.