vic_logo
coronavirus.vic.gov.au

Get tested for coronavirus - Punjabi

ਜੇ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਤਾਂ
ਕਰੋਨਾਵਾਇਰਸ ਵਾਸਤੇ ਟੈਸਟ ਕਰਵਾਓ।

ਟੈਸਟ ਕਰਵਾ ਕੇ, ਤੁਸੀਂ ਆਪਣੇ ਪਰਿਵਾਰ ਅਤੇ ਭਾਈਚਾਰੇ
ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਰਹੇ ਹੋ।

ਕਰੋਨਾਵਾਇਰਸ ਕਿਸੇ ਨੂੰ ਵੀ ਹੋ
ਸਕਦਾ ਹੈ। ਇਸ ਨਾਲ ਕੋਈ ਫਰਕ ਨਹੀਂ

ਪੈਂਦਾ ਕਿ ਤੁਹਾਡਾ ਪਿਛੋਕੜ
ਕੀ ਹੈ ਜਾਂ ਤੁਸੀਂ ਕਿੱਥੇ ਰਹਿੰਦੇ ਹੋ।

ਕਰੋਨਾਵਾਇਰਸ ਹੋਣਾ ਤੁਹਾਡੇ ਜਾਂ ਤੁਹਾਡੇ
ਭਾਈਚਾਰੇ ਉੱਤੇ ਬੁਰਾ ਪਰਛਾਂਵਾਂ ਨਹੀਂ ਪਾਉਂਦਾ ਹੈ।

ਟੈਸਟ ਕਰਵਾਉਣ ਬਾਰੇ ਸ਼ਰਮ
ਮਹਿਸੂਸ ਕਰਨ ਦਾ ਕੋਈ ਕਾਰਨ ਨਹੀਂ ਹੈ।

ਜਲਦੀ ਟੈਸਟ ਕਰਵਾਉਣ ਦਾ
ਮਤਲਬ ਹੈ ਕਿ ਜੇ ਤੁਹਾਨੂੰ ਇਸ ਦੀ

ਲੋੜ ਹੈ ਤਾਂ ਤੁਸੀਂ ਸਹੀ
ਸਿਹਤ-ਸੰਭਾਲ ਪ੍ਰਾਪਤ ਕਰ ਸਕਦੇ ਹੋ।

ਇਸ ਦਾ ਮਤਲਬ ਇਹ ਵੀ
ਹੈ ਕਿ ਤੁਸੀਂ ਸਾਡੇ ਭਾਈਚਾਰੇ

ਵਿੱਚ ਹਰ ਕਿਸੇ ਦੀ ਰੱਖਿਆ
ਕਰਨ ਵਿੱਚ ਮਦਦ ਕਰ ਰਹੇ ਹੋ।

ਜੇ ਤੁਹਾਡਾ ਟੈਸਟ ਪੌਜ਼ੇਟਿਵ ਹੈ, ਤਾਂ ਤੁਹਾਡੀ
ਮਦਦ ਕਰਨ ਲਈ ਸਹਾਇਤਾ ਉਪਲਬਧ ਹੈ।

ਇੱਕ ਵਾਰ ਜਦ ਤੁਸੀਂ ਟੈਸਟ ਕਰਵਾ ਲੈਂਦੇ
ਹੋ, ਤਾਂ ਤੁਸੀਂ ਮਾਣ ਮਹਿਸੂਸ ਕਰ ਸਕਦੇ ਹੋ

ਕਿ ਤੁਸੀਂ ਆਪਣੇ ਪਰਿਵਾਰ ਅਤੇ ਭਾਈਚਾਰੇ
ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ।

ਵਧੇਰੇ ਜਾਣਕਾਰੀ ਵਾਸਤੇ coronavirus.vic.gov.au
ਉੱਤੇ ਜਾਓ, ਜਾਂ ਕਰੋਨਾਵਾਇਰਸ ਹੌਟਲਾਈਨ

ਨੂੰ 1800 675 398 ਉੱਤੇ ਫੋਨ ਕਰੋ, ਜੇ
ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ ਜ਼ੀਰੋ ਦਬਾਓ।

Reviewed 08 April 2021

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.