vic_logo
coronavirus.vic.gov.au

Your mental health and wellbeing - Punjabi

ਕਰੋਨਾਵਾਇਰਸ ਨੇ ਲੋਕਾਂ ਦੀਆਂ ਜਿੰਦਗੀਆਂ
ਨੂੰ ਕਈ ਤਰੀਕਿਆਂ ਨਾਲ ਪ੍ਰਭਾਵਤ ਕੀਤਾ ਹੈ।

ਕਰੋਨਾਵਾਇਰਸ ਕਰਕੇ ਤਣਾਅ ਵਿੱਚ ਜਾਂ
ਚਿੰਤਾਗ੍ਰਸਤ ਮਹਿਸੂਸ ਕਰਨਾ ਕੁਦਰਤੀ ਹੈ।

ਜੇ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ
ਹੋ, ਕੁਝ ਚੀਜ਼ਾਂ ਹਨ ਜੋ ਤੁਸੀਂ ਕਰ ਸਕਦੇ ਹੋ।

ਵਧੀਆ ਨਿਤਨੇਮ ਬਣਾਈ ਰੱਖੋ, ਜਾਂ ਕੋਈ ਨਵਾਂ ਬਣਾਓ।

ਸਿਹਤਮੰਦ ਰਹੋ ਅਤੇ ਕਸਰਤ ਕਰੋ।

ਆਪਣੇ ਸਰੀਰ ਅਤੇ ਆਪਣੀ
ਦਿਮਾਗੀ ਸਿਹਤ ਦੀ ਦੇਖਭਾਲ ਕਰੋ।

ਉਹਨਾਂ ਲੋਕਾਂ ਨਾਲ ਗੱਲ
ਕਰੋ ਜਿੰਨ੍ਹਾਂ ਉੱਤੇ ਤੁਸੀਂ

ਵਿਸ਼ਵਾਸ ਕਰਦੇ ਹੋ ਕਿ ਤੁਸੀਂ
ਕਿਵੇਂ ਮਹਿਸੂਸ ਕਰ ਰਹੇ ਹੋ।

ਦੋਸਤਾਂ, ਪਰਿਵਾਰ ਅਤੇ ਆਪਣੇ
ਭਾਈਚਾਰੇ ਦੇ ਸੰਪਰਕ ਵਿੱਚ ਰਹੋ।

ਜੇ ਤੁਸੀਂ ਬਹੁਤ ਜ਼ਿਆਦਾ ਬੇਬਸ ਮਹਿਸੂਸ
ਕਰਦੇ ਹੋ, ਤਾਂ ਮਦਦ ਮੰਗਣਾ ਮਹੱਤਵਪੂਰਣ ਹੈ।

ਆਪਣੇ ਡਾਕਟਰ ਨਾਲ ਗੱਲ ਕਰੋ ਜਾਂ
Head to Help ਨਾਲ 1800 595212

ਉੱਤੇ ਸੰਪਰਕ ਕਰੋ ਜਾਂ
headtohelp.org.au ਉੱਤੇ ਜਾਓ।

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ ਪਹਿਲਾਂ
TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰੋ।

Reviewed 08 April 2021

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.