vic_logo
coronavirus.vic.gov.au

ਕਰੋਨਾਵਾਇਰਸ - Coronavirus (COVID-19) - ਪੰਜਾਬੀ (Punjabi)

ਕਰੋਨਾਵਾਇਰਸ (ਕੋਵਿਡ-19) ਦੇ ਪ੍ਰਕੋਪ ਬਾਰੇ ਜਾਣਕਾਰੀ, ਤਾਜ਼ਾ ਸੋਧਾਂ ਅਤੇ ਸਲਾਹ-ਮਸ਼ਵਰਾ।

ਜੇਕਰ ਤੁਸੀਂ ਚਿੰਤਤ ਹੋ, coronavirus ਹੌਟਲਾਈਨ ਨੂੰ ਫੋਨ ਕਰੋ 1800 675 398 (24ਘੰਟੇ)।
ਜੇ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, TIS National ਨੂੰ 131 450 ਉਪਰ ਫੋਨ ਕਰੋ।
ਕਿਰਪਾ ਕਰਕੇ ਟਰਿਪਲ ਜ਼ੀਰੋ (000) ਨੂੰ ਸੰਕਟਕਾਲ ਵਾਸਤੇ ਰਹਿਣ ਦਿਓ।

Reviewed 30 June 2021

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.

Was this page helpful?